¡Sorpréndeme!

ਸ਼ਹਿਨਾਜ਼ ਗਿੱਲ ਨੂੰ ਕਿਉਂ ਲੁਕਾਉਣਾ ਪਿਆ ਮੂੰਹ! Actress ਦਾ ਹਾਲ ਦੇਖ ਫੈਨਸ ਹੋਏ ਹੈਰਾਨ! |OneIndia Punjabi

2023-10-11 4 Dailymotion

ਪੰਜਾਬ ਦੀ ਕੈਟਰੀਨਾ ਯਾਨੀਕਿ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਲੈ ਕੇ ਬੀਤੇ ਦਿਨੀਂ ਖ਼ਬਰ ਆਈ ਸੀ ਕਿ ਉਹ ਹਸਪਤਾਲ 'ਚ ਭਰਤੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਸ਼ਹਿਨਾਜ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸ਼ਹਿਨਾਜ਼ ਹਸਪਤਾਲ ਤੋਂ ਇਕ ਲਾਈਵ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਹ ਬੈੱਡ 'ਤੇ ਲੰਮੇਂ ਪਈ ਨਜ਼ਰ ਆਈ ਸੀ ਅਤੇ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਬੀਮਾਰ ਹੈ। ਇਸ ਦੌਰਾਨ ਉਸ ਨੇ ਕਿਹਾ, ਮੈਂ ਸਿਰਫ਼ ਸੈਂਡਵਿਚ ਖਾਧਾ ਸੀ, ਜਿਸ ਕਾਰਨ ਮੇਰੇ ਢਿੱਡ 'ਚ ਗੰਭੀਰ ਇਨਫੈਕਸ਼ਨ ਹੋ ਗਈ ਸੀ। ਇਸੇ ਕਰਕੇ ਮੈਨੂੰ ਮੁੰਬਈ ਦੇ ਹਸਪਤਾਲ 'ਚ ਭਰਤੀ ਹੋਣਾ ਪਿਆ। ਹਾਲਾਂਕਿ ਸ਼ਹਿਨਾਜ਼ ਹੁਣ ਠੀਕ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਬਾਹਰ ਆਉਣ ਵਾਲੀ ਅਦਾਕਾਰਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਖੁਦ ਆਪਣੇ ਪੈਰਾਂ 'ਤੇ ਚੱਲ ਕੇ ਆਪਣੀ ਕਾਰ ਵੱਲ ਜਾ ਰਹੀ ਹੈ।
.
Why did Shehnaz Gill have to hide her face! Fans were surprised to see the condition of the actress!
.
.
.
#shehnaazgill #bollywood #troll